ਈ-ਸੇਵਾ ਪੈਡੰਸੀ ਨਿੱਲ- ਗੁਰਦਾਸੁਪਰ ਸੂਬੇ ਭਰ ਵਿਚੋ ਮੋਹਰੀ

ਸੇਵਾ ਕੇਂਦਰਾਂ ਵਿਚ ਸਮਾਂਬੱਧ ਤਰੀਕੇ ਨਾਲ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਗੁਰਦਾਸਪੁਰ, 13 ਸਤੰਬਰ ( ਮੰਨਨ ਸੈਣੀ) ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਵੀਂ ਪੁਲਾਂਘ ਪੁਟਦਿਆਂ ਈ-ਸੇਵਾ ਪੈਡੰਸੀ ਨਿੱਲ ਕਰਨ ਵਿਚ ਭਾਵ ਕੋਈ ਸੇਵਾ ਪੇਡਿੰਗ ਨਹੀ ਹੈ, ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਿਚ ਸਫਲਤਾ ਹਾਸਲ ਕੀਤੀ … Continue reading ਈ-ਸੇਵਾ ਪੈਡੰਸੀ ਨਿੱਲ- ਗੁਰਦਾਸੁਪਰ ਸੂਬੇ ਭਰ ਵਿਚੋ ਮੋਹਰੀ